13.07.2015 Views

ਬਲਵੰਤ ਗਾਰਗੀ ਰਿਚਤ ਨਾਟਕ 'ਧੂਣੀ ਦੀ ਅੱਗ ... - Panjabi Alochana

ਬਲਵੰਤ ਗਾਰਗੀ ਰਿਚਤ ਨਾਟਕ 'ਧੂਣੀ ਦੀ ਅੱਗ ... - Panjabi Alochana

ਬਲਵੰਤ ਗਾਰਗੀ ਰਿਚਤ ਨਾਟਕ 'ਧੂਣੀ ਦੀ ਅੱਗ ... - Panjabi Alochana

SHOW MORE
SHOW LESS

You also want an ePaper? Increase the reach of your titles

YUMPU automatically turns print PDFs into web optimized ePapers that Google loves.

ਨਾਟਕ ਦੇ ਕਥਾਨਕ ਅਤੇ ਪਮੁਖ ਘਟਨਾਵ ਦੇ ਅਿਧਐਨ ਤੋਂ ਬਾਅਦ ਅਸੀਂ ਇਸ ਅੰਦਰ ਚਲ ਰਹੇ ਮਾਨਿਸਕ ਤਨਾਓ ਸਿਹਜੇ ਹੀ ਮਿਹਸੂਸ ਕਰ ਸਕਦੇ ਹ । ਚੇਤਨ ਅਤੇ ਅਵਚੇਤਨ ਿਵਚਕਾਰ ਿਨਰੰਤਰ ਚਲਣ ਵਾਲੀ ਇਸ ਜੱਦੋ-ਜਹਦ ਿਵਚਿਤੰਨੇ ਪਾਤਰ ਆਪਸ ਿਵਚ ਬੁਰੀ ਤਰ ਜੂਝ ਰਹੇ ਨਜ਼ਰ ਆਉਂਦੇ ਹਨ । ਇਸ ਸਿਥਤੀ ਿਵਚ ਹਾਰ ਿਜਤ ਦਾ ਕੋਈ ਅਰਥਨਹੀਂ ਰਿਹੰਦਾ । ਇਨਸਾਨ ਜੋ ਿਕ ਸਮਾਜਕ ਅਵਚੇਤਨ ਦੀ ਿਸਰਜਣਾ ਹੈ ਉਹ ਇਸਤੋਂ ਮੁਕਤ ਨਹੀਂ ਹੋ ਸਕਦਾ । ਪਰ ਨਾਲਹੀ ਉਸ ਅੰਦਰ ਦਬੀ ਹੋਈ ਉਸਦੀ ਕੁਦਰਤੀ ਕਾਮਨਾਵ ਵੀ ਉਸਦਾ ਿਪੱਛਾ ਨਹੀਂ ਛੱਡਦੀ ਜੋ ਉਸਦੇ ਅੰਦਰਅਸਮਾਜਕ ਕਾਰਜ ਕਰਨ ਦੀ ਬੇਚੈਨੀ ਪੈਦਾ ਕਰੀ ਰਖਦੀ ਹਨ ।ਇਕ ਬੱਚੇ ਰਾਹੀਂ ਆਦਮੀ ਪੂਰੀ ਤਰ ਹਾਸਲ ਕਰ ਲੈਣ ਦੀ ਇਸ ਿਖੱਚੋਤਾਣ ਿਵਚ ਗਾਰਗੀ ਕੁਦਰਤੀ ਕਾਰਜ ਪਰਵਾਨ ਚੜਾਉਂਦਾ ਹੈ ਅਰਥਾਤ ਰੀਟਾ ਪੂਰਨਤਾ ਲਈ ਅਜੀਤ ਨਾਲੋਂ ਵੱਧ ਉਸਦੇ ਬੱਚੇ ਦੀ ਲੋੜ ਜਾਪਦੀ ਹੈ ਤੇਅਜੀਤ ਕਤਲ ਕਰਕੇ ਉਹ ਇਸ ਿਵਚ ਕਾਮਯਾਬ ਵੀ ਹੋ ਜਦੀ ਹੈ । ਸਮਾਜਕ ਕਦਰ-ਕੀਮਤ ਵਗ ਉਹ ਵੀਨਾ ਮੁਰਦਾ ਅਜੀਤ ਸੌਂਪ ਿਦੰਦੀ ਹੈ ਿਜਸ ਿਵਚਲੀ ਰੂਹ ਉਹ ਆਪਣੀ ਕੁੱਖ ਿਵਚ ਸਭ ਚੁੱਕੀ ਸੀ । ਇਸ ਤਰ ਅਸੀਂਦੇਿਖਆ ਿਕ ਬਲਵੰਤ ਗਾਰਗੀ ਨੇ ਇਸ ਨਾਟਕ ਰਾਹੀਂ ਮਨੱਖ ੁ ਅੰਦਰ ਪਈ ਮਾਨਿਸਕ ਗੁੰਝਲ ਦੇ ਤਨਾਓ ਇਕਨਾਟਕ ਰੂਪ ਿਵਚ ਬਹਤ ੁ ਸਫਲਤਾ ਨਾਲ ਪੇਸ਼ ਕੀਤਾ ਹੈ‘ਧੂਣੀ ਦੀ ਅੱਗ’ ਇਕ ਆਧੁਿਨਕ ਤਾਸਦੀ।‘ਧੂਣੀ ਦੀ ਅੱਗ’ ਨਾਟਕ ਮਨੋਿਵਿਗਆਨਕ ਗੁੰਝਲ ਦੇ ਟਕਰਾਓ ਰਾਹੀਂ ਿਜਸ ਿਕਸਮ ਦੀ ਸਿਥਤੀ ਪਸਤੁਤਕਰਦਾ ਹੈ ਉਸ ਿਵਚ ਆਧੁਿਨਕ ਤਾਸਦੀ ਦੇ ਲੱਛਣ ਮੌਜੂਦ ਹਨ । ਤਾਸਦੀ ਨਾਟਕ ਦਾ ਉਹ ਰੂਪਾਕਾਰ ਹੈ ਿਜਸਦਾ ਿਵਕਾਸਪੱਛਮ ਦੀ ਨਾਟਕ ਪਰੰਪਰਾ ਦੇ ਅੰਤਰਗਤ ਹੋਇਆ ਹੈ । ਪਾਚੀਨ ਯੂਨਾਨ ਿਵਚ ਇਸਦਾ ਮੁੱਢ ਬਿਝਆ । ਐਸਕਾਈਲਸ,ਸੋਫੋਕਲੀਜ਼ ਤੇ ਯੁਰੀਪੀਡੀਸ ਪਾਚੀਨ ਯੁਨਾਨ ਦੇ ਿਤੰਨ ਪਮੁੱਖ ਤਾਸਦੀਕਾਰ ਮੰਨੇ ਗਏ ਹਨ । ਇਨ ਨਾਟਕਕਾਰ ਦੀਤਾਸਦੀ ਮੁੱਖ ਰਖਕੇ ਯੁਨਾਨ ਦੇ ਪਿਸੱਧ ਦਾਰਸ਼ਿਨਕ ਅਤੇ ਸਾਿਹਤ ਿਚੰਤਕ ਅਰਸਤੂ ਨੇ ਆਪਣੀ ਪੁਸਤਕ ‘ਕਾਿਵ-ਸ਼ਾਸਤਰ’ ਿਵਚ ਤਾਸਦੀ ਦੀ ਮੁੱਢਲੀ ਪਿਰਭਾਸ਼ਾ ਕਰਿਦ ਹੋਇ ਿਲਿਖਆ ਹੈ:“ਤਾਸਦੀ ਿਕਸੇ ਗੰਭੀਰ ਅਤੇ ਮੁਕੰਮਲ ਮਨੱਖੀ ੁ ਕਾਰਜ ਦਾ ਅਨਕਰਣ ੁ ਹੈ । ਿਜਸਦੇ ਦੁਆਰਾ ਡਰ ਅਤੇ ਤਰਸ ਦੇਭਾਵ ਦਾ ਿਵਰੇਚਨ ਹੰਦਾ ੁ ਹੈ।”

Hooray! Your file is uploaded and ready to be published.

Saved successfully!

Ooh no, something went wrong!